MOHALI BLIND MURDER CASE SOLVED || TIRCHI NAZAR MEDIA || PUNJAB NEWS
ਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸ਼ਲ ਹੋਈ ਜਦੋਂ ਇੱਕ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਗੱਲ ਦਾ ਖੁਲਾਸਾ
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਦਫ਼ਤਰ ਵਿਖੇ ਸੱਦੀ ਗਈ
ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਸ੍ਰੀ ਭੁੱਲਰ ਨੇ ਦੱਸਿਆ ਕਿ ਥਾਣਾ ਮਟੋਰ ਵਿਖੇ ਜਸਪਾਲ ਸਿੰਘ ਪੁੱਤਰ ਬਚਨ ਸਿੰਘ ਪਿੰਡ ਮਟੌਰ ਦੇ ਬਿਆਨ ਤੇ ਨਾ -ਮਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਇਸ ਅੰਨੇ ਕਤਲ ਕੇਸ ਦੀ ਤਫਤੀਸ਼ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਥਾਣੇਦਾਰ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਮਟੌਰ
ਵੱਲੋਂ ਸਾਂਝੇ ਤੌਰ ਤੇਅਮਲ ਵਿੱਚ ਲਿਆਂਦੀ ਗਈ ਸੀ ਅਤੇ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਕੇ 3 ਦੋਸ਼ੀਆਂ ਮਹਿਰਾਜ ਸ਼ੇਖ ਉਮਰ ਕਰੀਬ 28 ਸਾਲ ਪੁੱਤਰ ਸ਼ਾਹ ਆਲਮ ਸ਼ੇਖ ਵਾਸੀ ਅਲੀਗੜ੍ਹ ਯੂ.ਪੀ. , ਰਹੀਮ ਸ਼ੇਖ ਉਮਰ ਕਰੀਬ 22 ਸਾਲ ਪੁੱਤਰ ਸ਼ਾਹ ਆਲਮ ਸ਼ੇਖ ਵਾਸੀ ਅਲੀਗੜ੍ਹ ਯੂ.ਪੀ., ਸ਼ਕੀਲ ਖਾਨ ਉਮਰ ਕਰੀਬ 23 ਸਾਲ ਪੁੱਤਰ ਅਕਬਰ ਅਲੀ ਵਾਸੀ ਨਰਗੰਜ ਜਿਲਾ ਦਿਨਾਸਪੁਰ ਯੂ.ਪੀ. ਨੂੰ ਗ੍ਰਿਫਤਾਰ ਕੀਤਾ ਗਿਆ ਹੈ।

MOHALI BLIND MURDER CASE SOLVED || TIRCHI NAZAR MEDIA || PUNJAB NEWS india news today live | |
4 Likes | 4 Dislikes |
1,932 views views | 4.95K followers |
News & Politics | Upload TimePublished on 10 Feb 2015 |
Không có nhận xét nào:
Đăng nhận xét